Daata ji Lyrics - Gurpreet Singh

Daata ji Lyrics by Gurpreet Singh
Title: Daata ji
Album: Daata ji
Singer: Gurpreet Singh
Music: Amdad ali
Lyricist: Gurpreet singh
Label: Kulbir Mohali
Category: Shabad Gurbani
Released: 20 April 2025
Daata ji Lyrics by Gurpreet Singh, Daata ji song is sung by Gurpreet Singh. Daata ji song lyrics are written by Gurpreet singh and music of new song is given by Amdad ali. Daata ji Mp3 song promote by Kulbir Mohali and released on 20 April 2025 in Shabad Gurbani category.

Daata ji Lyrics

ਤੂੰ ਏਂ ਬਖਸ਼ਣਹਾਰ ਦਾਤਾ ਜੀ ਬਖਸ਼ ਲਿਓ
ਜਿੰਦ ਫਸ ਗਈ ਵਿਚ ਸੰਸਾਰ ਦਾਤਾ ਜੀ ਬਖਸ਼ ਲਿਓ
ਤੂੰ ਏਂ ਬਖਸ਼ਣਹਾਰ ਦਾਤਾ ਜੀ ਬਖਸ਼ ਲਿਓ
ਜਿੰਦ ਫਸ ਗਈ ਵਿਚ ਸੰਸਾਰ ਦਾਤਾ ਜੀ ਬਖਸ਼ ਲਿਓ

ਸਾਡੀਆਂ ਦੌੜਾਂ ਮੁੱਕਣੀਆਂ ਤਦ ਏ
ਤੇਰੀ ਰਹਿਮਤ ਹੋਣਾਂ ਜਦ ਏ
ਪੈਸਾ ਹੀ ਹੁਣ ਦੱਸਦਾ ਸਭ ਏ
ਕਿਸ ਦਾ ਕਿੱਡਾ ਵੱਡਾ ਕੱਦ ਏ
ਸਾਡੀ ਖੁਦ ਨਾਲ ਹੀ ਤਕਰਾਰ
ਦਾਤਾ ਜੀ ਬਖਸ਼ ਲਿਓ
ਜਿੰਦ ਫਸ ਗਈ ਵਿਚ ਸੰਸਾਰ
ਦਾਤਾ ਜੀ ਬਖਸ਼ ਲਿਓ

ਧੋਖਾ ਚਲਾਕੀ ਜੋ ਲੋਕੀ ਕਰਦੇ
ਰੱਬ ਦੀ ਮਾਰ ਤੋਂ ਵੀ ਨਾ ਡਰਦੇ
ਮਾੜੇ ਕੰਮ ਦੀ ਹਾਮੀ ਭਰਦੇ
ਇੱਕ ਦੂਜੇ ਨੂੰ ਨਹੀਓਂ ਜਰਦੇ
ਤੇਰਾ ਭੁੱਲੇ ਨੇ ਸਤਿਕਾਰ
ਦਾਤਾ ਜੀ ਬਖਸ਼ ਲਿਓ
ਜਿੰਦ ਫਸ ਗਈ ਵਿਚ ਸੰਸਾਰ
ਦਾਤਾ ਜੀ ਬਖਸ਼ ਲਿਓ

ਰੋਂਦੇ ਕਰਲਾਉਂਦੇ ਲੋਕ ਹਸਾ ਦੇ ਕਿਰਪਾ ਵਾਲਾ ਮੀਂਹ ਵਰਸਾ ਦੇ
ਹਿੰਮਤ ਦਾ ਕੋਈ ਜਾਗ ਲਗਾ ਦੇ
ਹਰ ਦਿਲ ਨੂੰ ਫੁੱਲ ਬਾਗ ਬਣਾ ਦੇ
ਸਭ ਦੇ ਪੂਰੇ ਹੋਵਣ ਖਾਬ ਦਾਤਾ ਜੀ ਬਖਸ਼ ਲਿਓ
ਜਿੰਦ ਫਸ ਗਈ ਵਿੱਚ ਸੰਸਾਰ ਦਾਤਾ ਜੀ ਬਖਸ਼ ਲਿਓ
Back to song: Daata ji
Share This Song